Lyrics

Upar wale joyu'z maahro Mayajaal mein khoyo, o haa. Deep Jandu aah! Bohemia! Upar wale joyu'z maahro Mayajaal mein khoyo, o aa. 28 ਸਾਲ ਦੀ ਜ਼ਿੰਦਗੀ ਮੇਰੀ ਹਾਸੇ ਘੱਟ struggle ਬਥੇਰੀ ਫਿਰ ਵੀ ਜੱਟ ਨੇ ਢਾਈ ਨਾ ਢੇਰੀ ਬੇਬੇ ਬਾਪੂ ਨੇ ਦਿੱਤੀ ਦਲੇਰੀ ਗੱਲ ਲਾਲੀ ਦੀ ਭਰ ਲੋ ਪੱਲੇ ਪੈਸੇ ਨਾਲ ਚਾਹੇ ਭਰਲੋ ਗਲੇ ਦੁਨੀਆ ਦੀ ਹਰ ਸ਼ੈ ਨੂ ਜਿੱਤ ਕੇ ਰੱਖਿਆ ਮਾਂ ਦੇ ਪੈਰਾਂ ਦੇ ਥੱਲੇ ਥੋੜੇ time ਦੇ ਸਵਾਦ ਲੈਣ ਲਈ ਜਿਸਮਾ ਉਤੇ spend ਨਾ ਕਰੀਏ ਪੈਹਲੀ ਕਮਾਈ ਵਿੱਚ ਬਰਕਤ ਹੁੰਦੀ ਜੇ ਮਾਤਾ ਦੇ ਹੱਥ ਵਿੱਚ ਧਰੀਏ ਉੱਪਰ ਵਾਲੇ ਹਾਲ ਏ ਕੈਸਾ ਹਰ ਕੋਈ ਕਰਦਾ ਪੈਸਾ ਪੈਸਾ ਮਾਡੇ time ਕੋਈ ਹਾਲ ਨੀ ਪੁੱਛਦਾ ਗੱਲ ਗੱਲ ਉੱਤੇ ਰੋਓ par wale joyu'z maahro Mayajaal mein khoyo, o haa. Upar wale joyu'z maahro Mayajaal mein khoyo, o haa. ਹਣਾ ਤੇ ਸੁਣੱਖਾ middle class ਮੁੰਡਾ Top marks ਲੈਕੇ school'on ਹੋਯਾ ਪਾਸ ਮੁੰਡਾ ਸਾਰੇ ਪਿੰਡ ਚ ਮਸ਼ੂਰ ਮੁੰਡਾ ਏਨਾ ਸਮਝਦਾਰ ਨਾਲੇ ਮਾਪੇਂਆ ਨੂ ਕੇਂਦਾ ਲੈਕੇ ਜਾਣਾ ਮੈ ਬਾਰ ਓਹਨਾਂ ਨੇ ਏਦੇ ਆਸ ਤੇ ਜ਼ਮੀਨ ਵੇਚਤੀ ਸਾਰੀ ਏਦਾਂ student visa ਲਗਏਆ canada ਦੀ ਤੀਆਰੀ ਜੇਡੇ ਏਤੋਂ ਸੜਨ ਕੈਨਦੇ ਛੱਡ ਕਿਉ ਜਾਣਾ ਵੀਰ ਤੂ ਬਾਰ ਜਾਕੇ stuck ਹੋ ਜਾਣਾ ਨਾਲੇ ਤੇਰੇ ਤੌਂ ਪੈਹਲਾ ਜੋ ਗਏ ਨੇ ਸਾਰੇ ਭੁੱਲ ਗਏ ਨੇ ਓਥੇ ਜਾਕੇ ਦੌਰ ਪੁਰਾਣੇ ਏਥੇ ਤੂ ਰਾਜੇਂ ਵਾਂਗ ਰੇਂਦਾ ਬਾਈ ਓਥੇ ਜਾਕੇ ਸਟੋਰ ਚ ਤੂ ਲਗਣਾ truck ਤੂ ਚਲਾਣਾ ਹੁਣੇ Brampton ਜਾਕੇ ਸੀਧਾ Mustang ਕਢਿ ਕੇਂਦਾ girlfriend ਗੱਡੀ ਵਿੱਚ ਬੈਠੇ ਜੇਹੜੀ ਨਡੀ ਨਾਲੇ online ਬੈਠਾ ਗਿਣ ਦਾ ਨੋਟ ਹੁਣ kiss ਕਰੇ ਓ ਮਾਪੇ ਜਦੋਂ ਕਾਲ ਕਰਨ ਕਾਲ ਮਿਸ ਕਰੇ par wale joyu'z maahro Mayajaal mein khoyo, o haa Upar wale joyu'z maahro Mayajaal mein khoyo, o haa ਨੇ ਵਿੱਚ ਜੜਾਂ ਦੋਂ ਸਾਰੀ ਚਾਹੇ ਘਰ ਕੀ ਚਾਰ ਦੀਵਾਰੀ ਜੇ ਘਰ ਦੇ ਵਿੱਚ time ਨੀ ਦੇਣਾ ਝੂਠੀ ਤੁਹਾਡੀ ਦੁਨੀਆਦਾਰੀ rivacy ਦੇ ਨਾ ਦੇ ਉਤੇ ਸੌ ਸੌ ਏਥੇ ਸਿਯਾਂਪੇ ਹੁੰਦੇ ਮਾਹਲਾ ਵਾਂਗ ਏਥੇ ਘਰ ਬਣਾਕੇ basement ਵਿੱਚ ਮਾਪੇ ਹੁੰਦੇ ਆਰ ਨਹੀਂ ਮਿਲਦਾ ਬੰਦੂਕ ਮਿਲ ਜਾਂਦੀ ਏ ਮਾਪੇ ਨਹੀਂ ਮਿਲਦੇ ਮਸ਼ੂਕ ਮਿਲ ਜਾਂਦੀ ਏ Top ਮਿਲੇ shop ਤੌਂ ਜੁਨੂਨ ਨਹੀਂ ਮਿਲਦਾ ਸੋਨਾ ਚਾਂਦੀ ਵਾਂਗੂ ਸਕੂਨ ਨਹੀਂ ਮਿਲਦਾ ਓ ਕਾਰਲੋ ਥੋੜਾ ਵਕਤ ਨੂ ਵੇਲਾ ਛੱਡ ਜਾਣਾ ਦੁਨੀਆ ਦਾ ਮੇਲਾ ਕਰਕੇ ਯਾਦ ਪੁਰਾਣਾ ਵੇਲਾਂ ਕੱਲੇ ਬੈਹ ਬੈਹ ਰੋਯੋ par wale joyu'z maahro Mayajaal mein khoyo, o haa. Upar wale joyu'z maahro Mayajaal mein khoyo, o haa.
Writer(s): Deep Jandu, Lally Mundi Lyrics powered by www.musixmatch.com
Get up to 2 months free of Apple Music
instagramSharePathic_arrow_out