Music Video

Papi ( Full Video) Rangrez Sidhu / Sidhu Moose Wala / Kidd / Gold Media / Lestest Punjabi Song 2020
Watch {trackName} music video by {artistName}

Featured In

Credits

PERFORMING ARTISTS
Sidhu Moose Wala
Sidhu Moose Wala
Performer
Rangrez Sidhu
Rangrez Sidhu
Performer
COMPOSITION & LYRICS
Sidhu Moose Wala
Sidhu Moose Wala
Songwriter

Lyrics

Aye yo! The Kidd! ਹੋ ਸੋਚ ਅੰਬਰਾਂ ਤੋਂ ਉੱਚੀ ਜੱਟ range ਵਿਚੋ ਬਾਹਰ ਵੇਖ ਕਰਦਿਆ cop follow ਮੇਰੀ ਕਾਲੀ ਕਾਰ ਹੁਂਦੇ ੬ ਮਹੀਨੇ ਅੰਦਰ ਤੇ ੬ ਮਹੀਨੇ ਬਾਹਰ ਬੀਬਾ ਜੇਲਾਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪਿਆਰ ਹਾਂ-ਹਾਂ ਉਚੇ ਲੁੱਚੇ ਸੁੱਚੇ ਸਾਡੇ ਸਾਰੇ ਕਿਰਦਾਰ ਰੱਥੇ ਗੱਡੀਆਂ ਤੋਂ ਮਹਿੰਗੇ ਕੋਲ ਦੇਖ ਹਥਿਆਰ ਨਾ-ਨਾ I don't give a fuck, ਮੈਥੋਂ ਖਾਂਦੇ ਜੇਡੇ ਖ਼ਾਰ ਹੋ ਪਾਪੀਆਂ ਦਾ ਪਾਪੀ ਰੰਗਰੇਜ ਤੇਰਾ ਯਾਰ ਚਿੱਤ ਕੀਤਾ ਦਿਲ ਜਾਕੇ ਲੈਕੇ ਦੇਖ ਲੀ ਨਾਮ ਹੀ ਆ ਕਾਫੀ ਇਹੋ ਜੱਟ ਦੀ ਪਛਾਣ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ (...) Cleopatra ਜੇਹੀ beauty ਤੇਰੀ ਮਾਰਦੀ current ਮੇਰੇ ਯਾਰ ਖੜੇ ਪਿੱਛੇ ਜੱਟ ਸਾਂਭਦਾ front ਵੈਰੀ ਕਰਦੇ ਆ ਸ਼ੁਰੂ ਅਸੀ ਕਰੀਦਾ ਆ ਅੰਤ ਨੀ Canada ਵਿਚ ਬੈਠਾ ਯਾਰੀ ਕਰਦਾ brunt ਹੋ ਮੇਰੇ ਫੰਡੇ ਆ clear ਮੈਂ ਖੇਡਾਂ ਨਾ stunt ਹੁਣ ਪਕੇ ਆ ਨਿਸ਼ਾਨੇ ਕਦੇ ਹੁੰਦੇ ਸੀ grunt ਦੇਖ ਘਰੋਂ ਕੱਢ ਕੱਢ ਵੈਰੀ ਕਰੀ ਦੇ hunt ਸਾਡੀ ਬੋਲ ਬਾਣੀ ਰੁੱਖੀ ਲੋਕੀ ਆਖਦੇ blunt ਹੋ ਬਡਿਆਂ ਦੀ ਹਿੱਕ ਵਿਚੋਂ ਤੀਰ ਲੰਗਨਾਂ ਨਿਸ਼ਾਨੇ ਉਤੇ ਦੇਖ ਰਖੀ ਫਿਰਦਾ ਕਮਾਣ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੋਂ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ (Aye!) ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ (Sidhu Moose Wala) ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ (ਓਹ ਦਿੱਲ ਦਾ ਨੀ ਮਾੜਾ) ਹੋ feeling-ਆਂ ਮੈਂ ਚਕਦਾ ਨੀ, ਫੁਕਰੀ ਦੇ ਪੱਖ ਦਾ ਨੀ ਬਣਦਾ ਬਰੋਲਾ ਕਿਹੜਾ ਦੱਸ ਹੁਣੀ ਡੱਕਦਾ ਨੀ ਹੋ ਪਿੰਡੇ ਉਤੇ ਪਾਏ ਭਾਵੇਂ ਲੀੜੇ ਸਾਦੇ ਗੋਰੀਏ ਡੱਬ ਦਾ ੪੫ ਲੱਗਾ ਸਾਡੇ ੧੪ ਲੱਖ ਦਾ ਨੀ ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ ਨੀ ਜੁੱਸੇ ਤੇ ਜਵਾਨੀ ਅਤੇ ਜੇਬਾਂ ਵਿੱਚ ਨੋਟ ਐ ਨੀ ਬਣਦਾ ਮੈਂ front ਦਾ ਨੀ ਫ਼ਿਕਰ ਨਾ ਅੰਤ ਦਾ ਨੀ ਲੈਣ ਗੇ revenge ਆਪੇ ਪਿੱਛੇ ਮੇਰੇ ਬੋਹਤ ਐ ਵੈਰੀ ਕਹਿੰਦੇ ਚੇਰਾ ਮੇਰਾ photo ਜਿਵੇਂ ਕਾਲ ਨੀ ਭੰਜੂ ਮੁਰੇ ਦੁਨੀਆ ਜੋ ਵਹਿਮ ਫਿਰੇ ਭਾਲਦੀ ਜਿੰਨੇ case ਬਾਹਰ ਮੇਰੇ ਬੱਸ ਓਹੀ ਯਾਰ ਮੇਰੇ Facebook ਵਾਲੀ ਨੀ ਲਗੋੜ ਰਖੀ ਨਾਲ ਨੀ ਓਹ ਚੁੱਪ ਆ ਪੇਛਾਣ ਸਾਡੀ ਬੋਹਤਾ ਨਾਇਓ ਬੋਲੀਦਾ ਸਾਡੇ ਕੋਲ ਜਵਾਬ ਆ ਹਰ ਇਕ ਕਾਵਾਂ ਰੋਲੀ ਦਾ ਮਾਣ ਕਿਸੇ ਗੱਲ ਦਾ ਨੀ ਹੋਣੀ ਵਾਂਗੂੰ ਟੱਲ ਦਾ ਨੀ ਜ਼ਿੰਦਗੀ ਤੇ ਮੌਤ ਵਿਚ ਫਰਕ਼ ਐ ਗੋਲੀ ਦਾ ਓਹ ਦੱਰ ਸਿਰੋਂ ਚਲੇ ਕਾਰੋਬਾਰ ਜੱਟ ਦਾ ਸਿੱਧੂ ਮੁੱਸੇ ਵਾਲਾ ਤੇਰਾ ਕੱਢ ਦਾ ਪ੍ਰਾਨ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ ਹੋ ਮੁੰਡਾ nature ਤੋਂ shy ਭਾਵੇਂ ruffian ਮੱਤ ਨੀ ਮੈਂ ਸ਼ੋਂਕ ਨਾਲ ਚੜਾਇਆ ਬਿਲੋ gold ਦਾ ਵੱਟ News'ਆਂ ਵਿਚ ਰਹਿੰਦਾ ਹੁਣ ਤੇਰੇ ਆਲਾ ਜੱਟ Heel ਕਰਦੀ ਨਾ medicine ਸਾਡੀ ਮਾਰੀ ਸੱਟ ਨੇ Notorious ਯਾਰ ਮੇਰੇ ਲਾਟ ਜਿਵੇਂ ਅੱਗ ਰਹਿੰਦਾ ਯਾਰੀ ਦਾ flag ਸੱਦਾ always up ਫਿਰ ਨੱਪ ਦੇ ਆਂ ਸੇਰੀਆਂ ਜੋ ਬਣਦੇ ਆ ਸੱਪ ਮੇਰੀ fake ਨਾ ਕੋਈ ਗੱਲ ਆਖੀ ਕਲੀ-ਕਲੀ ਸੱਚ ਹੋ ਬੋਲਦੇ ਆਂ ਘੱਟ ਥੋੜਾ calm ਰਹਿਣੇ ਆਂ ਅੱਡੀ ਉਤੇ ਆਜੇ ਗੱਲ ਬਣਦੇ ਤੂਫਾਨ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ ਹੋ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ ਹੋ ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
Lyrics powered by www.musixmatch.com
instagramSharePathic_arrow_out