Lyrics

ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ ਵੇ ਟੁੱਟ ਗਏ ਤਾਰ, ਤਾਰ, ਤਾਰ, whoa ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ ਵੇ ਟੁੱਟ ਗਏ ਤਾਰ, ਤਾਰ, ਤਾਰ ਛੱਡ ਗਿਆ ਤੂੰ ਪਿਆਰ ਨੂੰ ਮੈਂ ਛੱਡਦੀਆਂ ਸਿੰਗਾਰ ਨੂੰ ਬਾਝੋਂ ਤੇਰੇ ਹਾਂ ਜੀ ਵੀ ਲੂੰ ਜਿੰਦੜੀ ਦਾ ਮੈਂ ਪਰ ਕਿਆ ਕਰੂੰ? ਕੱਲੇ-ਕੱਲੇ, ਮੈਂ ਰਹਿਣੇ ਕੋ ਤਿਆਰ ਅਬ ਕੱਲੇ-ਕੱਲੇ ਤੂੰ ਦੱਸ ਤੇਰਾ ਹਾਲ ਇੱਕ ਵਾਰ, ਮਾਹੀ, ਜੇ ਟੁੱਟ ਗਏ ਤਾਰ ਕਰਿਆ ਕਿਉਂ ਨਾਲ ਮੇਰੇ ਇਸ਼ਕ ਨਾਪ-ਤੋਲ ਕੇ? ਹੋ, ਕਰਿਆ ਕਿਉਂ ਨਾਲ ਮੇਰੇ ਇਸ਼ਕ ਨਾਪ-ਤੋਲ ਕੇ? ਜ਼ਰਾ ਸਾ ਤੋ ਸਮਝਤਾ ਮੇਰੇ ਦਿਲ ਦਾ ਮੋਲ ਵੇ ਨਾ ਚਿਹਰੇ ਉੱਤੇ ਹੈ ਪਰਦਾ ਮੇਰੇ ਨਾ ਪਰਦਾ ਮੇਰੀ ਰੂਹ 'ਤੇ ਤੂੰ ਜਾਣਿਆ ਨਹੀਂ, ਚਾਹੇ ਯਾ ਨਾ ਕੋਈ ਚਾਹਾਂਗੀ ਫਿਰ ਭੀ ਮੈਂ ਟੂਟ ਕੇ ਲੁੱਟ ਗਿਆ ਕਰਾਰ ਤੂੰ ਹਾਂ, ਛਲ ਗਿਆ ਇਸ ਬਾਰ ਤੂੰ ਬਾਝੋਂ ਤੇਰੇ ਹਾਂ ਜੀ ਵੀ ਲੂੰ ਜਿੰਦੜੀ ਦਾ ਮੈਂ ਪਰ ਕਿਆ ਕਰੂੰ? ਕੱਲੇ-ਕੱਲੇ (ਕੱਲੇ-ਕੱਲੇ) ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ ਵੇ ਟੁੱਟ ਗਏ ਤਾਰ ਨਾ ਚਿਹਰੇ ਉੱਤੇ ਹੈ ਪਰਦਾ ਮੇਰੇ ਨਾ ਪਰਦਾ ਮੇਰੀ ਰੂਹ 'ਤੇ ਤੂੰ ਜਾਣਿਆ ਨਹੀਂ, ਚਾਹੇ ਯਾ ਨਾ ਕੋਈ ਚਾਹਾਂਗੀ ਫਿਰ ਭੀ ਮੈਂ ਟੂਟ ਕੇ ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ ਵੇ ਟੁੱਟ ਗਏ ਤਾਰ, ਤਾਰ, ਤਾਰ, whoa
Writer(s): Priya Saraiya, Miler Solorzano Lyrics powered by www.musixmatch.com
Get up to 2 months free of Apple Music
instagramSharePathic_arrow_out