Music Video

Featured In

Credits

PERFORMING ARTISTS
Ranjit Bawa
Ranjit Bawa
Actor
Mahira Sharma
Mahira Sharma
Actor
Bunty Bains
Bunty Bains
Performer
Desi Crew
Desi Crew
Performer
COMPOSITION & LYRICS
Bunty Bains
Bunty Bains
Lyrics
PRODUCTION & ENGINEERING
Desi Crew
Desi Crew
Producer

Lyrics

Desi Crew, Desi Crew (Desi Crew, Desi Crew) ਜਾਨ ਵਾਰ ਗਿਆ ਮੁੰਡਾ ਨੀ ਤੇਰੇ ਕਾਤਿਲ ਹਾਸੇ ਤੋਂ ਨੰਗੇ ਰੱਖੇ clip ਵਾਲ਼ੇ ਵਾਲਾਂ ਦੇ ਪਾਸੇ ਤੋਂ ਕਿੱਥੇ ਪਿੱਛੇ ਮੁੜਦੈ... ਕਿੱਥੇ ਪਿੱਛੇ ਮੁੜਦੈ ਹੁਣ ਯਾਰਾਂ ਦੇ ਟੋਕੇ ਤੋਂ? (ਮੁੰਡਾ ਦਿਲ ਜਿਹਾ ਵਾਰਦਾ...) ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਤੇਰੀ ਤੋਰ ਵੇਖਣੀ ਐ, ਨੀ ਮੈਂ ਹੋਰ ਵੇਖਣੀ ਐ ਆ ਤੇਰੀ ਤੋਰ ਵੇਖਣੀ ਐ, ਨੀ ਮੈਂ ਹੋਰ ਵੇਖਣੀ ਐ ਵੇਖ ਤੇਰੀ ਖੂਬਸੂਰਤੀ ਨੂੰ ਮੈਂ ਚੜ੍ਹਦੀ ਲੋਰ ਵੇਖਣੀ ਐ ਆਪੇ judgement ਕਰ ਲੈ... ਆਪੇ judgement ਕਰ ਲੈ ਨੀ ਮੇਰੇ ਦਿਲ ਦੇ ਹੋਕੇ ਤੋਂ (ਮੁੰਡਾ ਦਿਲ ਜਿਹਾ ਵਾਰਦਾ...) ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਹੋ, ਮੁੰਡਾ ਮਰ ਨਾ ਜਾਵੇ ਨੀ, ਕਿਤੇ ਕੁੱਝ ਕਰ ਨਾ ਜਾਵੇ ਨੀ ਮੁੰਡਾ ਮਰ ਨਾ ਜਾਵੇ ਨੀ, ਕਿਤੇ ਕੁੱਝ ਕਰ ਨਾ ਜਾਵੇ ਨੀ ਐਵੇਂ ਝਿੜਕ ਮਾਰ ਦਈਂ ਨਾ, ਇਸ਼ਕ ਵਿੱਚ ਡਰ ਨਾ ਜਾਵੇ ਨੀ ਉਹਦਾ ਹਿੱਕ ਤਾਣ ਕੇ ਖੜ੍ਹਦੈ ਹਿੱਕ ਤਾਣ ਕੇ ਖੜ੍ਹਦੈ, ਆ ਬਸ ਡਰਦਾ ਧੋਕੇ ਤੋਂ (ਮੁੰਡਾ ਦਿਲ ਜਿਹਾ ਵਾਰਦਾ...) ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਮਹਿੰਗੇ ਸੂਟ designer ਨੇ, ਨੀ ਤੇਰੇ ਅੱਖ ਦੇ liner ਨੇ ਮਹਿੰਗੇ ਸੂਟ designer ਨੇ, ਨੀ ਤੇਰੇ ਅੱਖ ਦੇ liner ਨੇ ਓ, ਦਿਲ ਤੋੜਨੇ ਮੁੰਡਿਆਂ ਦੇ ਤੇਰੇ ਲਈ ਮਸਲੇ minor ਨੇ ਹੋ, ਪਰ Bains, Bains ਫ਼ਿਰੇ ਉਡਿਆ... Bains, Bains ਫ਼ਿਰੇ ਉਡਿਆ ਤੇਰੇ ਵੱਲੋਂ ਹੋ ਗਏ OK ਤੋਂ (ਮੁੰਡਾ ਦਿਲ ਜਿਹਾ ਵਾਰਦਾ...) ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
Writer(s): Parminder Singh Lyrics powered by www.musixmatch.com
instagramSharePathic_arrow_out