Lyrics

ਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ ਚੁੰਨੀ black ਤੇਰੀ ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ ਕਰਾਂ ਕੀ ਸਿਫਤ ਤੇਰੀ... ਕਰਾਂ ਕੀ ਸਿਫ਼ਤ ਤੇਰੀ ਵੀਣੀ ਵਾਲੀ ਵੰਗ ਦੀ? (ਵੀਣੀ ਵਾਲੀ ਵੰਗ ਦੀ) ਚੁੰਨੀ black ਤੇਰੀ ਜਾਨ ਸਾਡੀ ਮੰਗਦੀ ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ ਚੁੰਨੀ black ਤੇਰੀ ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ ਝੂਠੀ ਜਿਹੀ ਕਰਦੈ ਜੋ... ਝੂਠੀ ਜਿਹੀ ਕਰਦੈ ਜੋ praise ਨਾ ਮੈਂ ਮੰਗਦੀ ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ ਅੱਖ ਹੀ ਸ਼ੁਦਾਈਆ ਮੇਰੀ ਸੂਟ ਪਟਿਆਲਾ ਸ਼ਾਹੀ (Curvy ਇਹ body ਤਾਂਹੀ) ਜੁੱਤੀ ਲੱਗੇ ਘੁੰਗਰੂ ਨੀ (ਤੁਰਦੀ ਹਿਰਨੀ ਜਾਣੀ) ਓ, ਸੂਟ ਪਟਿਆਲਾ ਸ਼ਾਹੀ (Curvy ਇਹ body ਤਾਂਹੀ) ਜੁੱਤੀ ਲੱਗੇ ਘੁੰਗਰੂ ਨੀ (ਤੁਰਦੀ ਹਿਰਨੀ ਜਾਣੀ) Ranbir ਤੈਨੂੰ ਨਾ ਵੇ... ਗਰੇਵਾਲਾ ਤੈਨੂੰ ਨਾ ਵੇ ਪਰਖ ਮੇਰੇ ਅੰਗ ਦੀ ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ ਚੁੰਨੀ black ਤੇਰੀ ਜਾਨ ਸਾਡੀ ਮੰਗਦੀ ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ ਚੁੰਨੀ black ਤੇਰੀ ਜਾਨ ਸਾਡੀ ਮੰਗਦੀ ਅੱਖ ਹੀ ਸ਼ੁਦਾਈਆ ਮੇਰੀ (It's a West Coast Punjab connection) (Sharan Shergill on the beat)
Lyrics powered by www.musixmatch.com
instagramSharePathic_arrow_out