Listen to Waalian X Chan Vekhya Lofi (feat. Dj Coda) by Gopi Saini

Waalian X Chan Vekhya Lofi (feat. Dj Coda)

Gopi Saini

World

14,473 Shazams

Lyrics

ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ ਹਾਸੇ ਮੇਰੇ ਵੇਖ ਬੁੱਲ੍ਹਾਂ ਉੱਤੋਂ ਕਿਰਦੇ ਠੋਡੀ ਥੱਲੋਂ ਹੋਕੇ ਚੁੰਨੀ ਆਉਂਦੀ ਸਿਰ 'ਤੇ ਹਰ ਗੁਸਤਾਖੀ ਤੇਰੀ ਮਾਫ਼ ਕਰ ਦਊਂ ਚੁੰਨੀ ਨਾਲ ਗਿਲੇ ਸਾਰੇ ਸਾਫ਼ ਕਰ ਦਊਂ ਸੋਹਣੀਆਂ ਵੀ ਲੱਗਣਗੀਆਂ ਫ਼ਿ' ਬਾਹਲੀਆਂ ਗੱਲ੍ਹਾਂ ਨਾਲ ਜਦੋਂ ਟਕਰਾਈਆਂ ਵਾਲੀਆਂ ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ ਤੂੰ ਵਾਲਾਂ 'ਚ ਲਕੋਈਆਂ ਜਦੋਂ ਰਾਤਾਂ ਕਾਲੀਆਂ ਬਿਨਾਂ ਗੱਲੋਂ ਸੂਟ ਜਿਹੇ ਸਿਵਾ ਲੈ, ਸੋਹਣਿਆ ਵਾਲਾਂ ਨੂੰ ਵੀ ਵੱਲ ਜਿਹੇ ਪਵਾ ਲੈ, ਸੋਹਣਿਆ ਤੇਰੇ ਨਾਲ ਮਰਨਾ ਜਿਓਣਾ ਲਗਦੈ ਹਾਏ (ਹਾਏ...) ਮੈਂ ਸੱਭ ਕੁਝ ਹਾਰ ਤੇਰੇ ਉੱਤੋਂ ਦਊਂਗਾ ਸੱਭ ਕੁਝ ਵਾਰ ਤੇਰੇ ਉੱਤੋਂ ਦਊਂਗਾ ਆਖਰ 'ਚ ਜਾਣ ਤੈਨੂੰ ਦਊਂ ਆਪਣੀ ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ ਔਖਾ ਉਂਜ ਬੜਾ ਹੀ ਮਨਾਉਣਾ ਲਗਦੈ ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ ਔਖਾ ਉਂਜ ਬੜਾ ਹੀ ਮਨਾਉਣਾ ਲਗਦੈ ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ ਚੰਨ ਵੇਖਿਆ (ਹਾਂ) ਹਾਏ ਹਾਂ, ਹਾਏ (ਹਾਏ...) ਹਾਂ, ਹਾਏ (ਹਾਏ...) ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ ਸਮੇਂ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਭਰਦੀ ਹੁੰਗਾਰਾ, ਮੇਰਾ ਮਾਨ ਰੱਖ ਲਈਂ ਮੁੰਦਰੀ ਫ਼ੜਾ ਜਾਈਂ, ਭਾਵੇਂ ਜਾਨ ਰੱਖ ਲਈਂ ਸਾਲਾਂ ਤਕ ਓਹਦਾ ਨਾ ਸਵਾਦ ਮੁੱਕਣਾ ਨੀਵੀਂ ਪਾ ਕੇ ਨਜ਼ਰਾਂ ਨੂੰ ਤਾਂ ਨੂੰ ਝੁਕਣਾ ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ ਫਿੱਕੇ ਨਾ ਪਸੰਦ ਆਉਨ, ਪਾਵਾਂ ਗੂੜ੍ਹੀਆਂ ਖੱਬੀ ਗੁੱਟ ਵਿੱਚ ਜੱਟਾ ੧੨ ਚੂੜੀਆਂ ਚਾਂਦੀ ਦੀਆਂ ਝਾਂਜਰਾਂ ਵਿਖਾਵਾਂ ਜਾਣ ਕੇ ਟੁਰੀ ਆਉਂਦੀ, ਅੱਡੀਆਂ ਹਿਲਾਵਾਂ ਜਾਣ ਕੇ ਗੀਤਾਂ ਵਿੱਚ ਜਿਹੜਾ ਮੈਨੂੰ ਖ਼ਾਸ ਲਿਖਦੈ ਕਦੇ-ਕਦੇ Gifty romance ਲਿਖਦੈ ਚੈਨ ਮੇਰਾ ਇਹਨੇ ਹੀ ਚੁਰਾਉਣਾ ਲਗਦੈ (ਚੁਰਾਉਣਾ ਲਗਦੈ) ਤੂੰ ਯਾਰ ਮੇਰਾ, ਤੂੰ ਹੀ ਏ ਸਹਾਰਾ, ਅੜੀਏ ਮੈਂ ਪਾਨੀ ਤੇਰਾ, ਮੇਰਾ ਤੂੰ ਕਿਨਾਰਾ, ਅੜੀਏ ਫੁੱਲ ਬਣ ਜਾਈਂ, ਮੈਂ ਖੁਸ਼ਬੂ ਬਣ ਜਾਊਂ ਦੀਵਾ ਬਣੀ ਮੇਰਾ, ਤੇਰੀ ਲੌ ਬਣ ਜਾਊਂ ਹਾਏ, ਉਜੜੀਆਂ ਥਾਂਵਾਂ 'ਤੇ ਬਨਾਤੇ ਬਾਗ਼ ਨੇ ਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇ ਜਦੋਂ ਵੰਗ ਕੋਲੋਂ ਫੜੀ ਵੀਣੀ ਕੱਸ ਕੇ ਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ ਕਰਦੀ ਉਡੀਕ, ਤੇਰਾ ਰਾਹ ਮੈਂ ਵੇਖਦੀ ਉਂਗਲ ਦਵਾਲੇ ਚੁੰਨੀ ਨੂੰ ਲਪੇਟਦੀ ਬੈਠਾ ਏ clip ਜ਼ੁਲਫ਼ਾਂ 'ਤੇ ਚੜ੍ਹ ਕੇ ਅੜੀ ਨਾਲ ਜਿਹੜਾ ਮੈਂ ਲਿਆ ਸੀ ਅੜ ਕੇ ਸੋਹਣੇ-ਸੋਹਣੇ ਜੱਟਾ, ਮੇਰੀ ਸੰਗ ਵਰਗੇ ਜਿੰਨੇ ਦਿਨ ਚੜ੍ਹੇ ਤੇਰੇ ਰੰਗ ਵਰਗੇ ਨੀਂਦਾਂ ਵਿੱਚ ਮੈਨੂੰ ਤੂੰ ਸਤਾਉਣਾ ਲਗਦੈ ਹਾਏ (ਹਾਏ, ਹਾਏ...) ਔਖਾ ਉਂਜ ਬੜਾ ਹੀ ਮਨਾਉਣਾ ਲਗਦੈ ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ ਕਿ ਦਿਲ ਯਾਦਾਂ ਰੱਖਦਾ ਏ ਸਾਂਭ-ਸਾਂਭ ਕੇ ਹੋਰ ਦਿਲ ਸੱਜਣਾ machine ਕੋਈ ਨਾ ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ ਭਰਦੀ ਹੁੰਗਾਰਾ, ਮੇਰਾ ਮਾਨ ਰੱਖ ਲਈਂ ਮੁੰਦਰੀ ਫ਼ੜਾ ਜਾਈਂ, ਭਾਵੇਂ ਜਾਨ ਰੱਖ ਲਈਂ ਸਾਲਾਂ ਤਕ ਓਹਦਾ ਨਾ ਸਵਾਦ ਮੁੱਕਣਾ ਨੀਵੀਂ ਪਾ ਕੇ ਨਜ਼ਰਾਂ ਨੂੰ ਤਾਂ ਨੂੰ ਝੁਕਣਾ ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ ਤੂੰ ਭੁੱਖ ਵੀ ਏ, ਤੂੰ ਹੀ ਏ ਗੁਜ਼ਾਰਾ, ਅੜੀਏ ਮੰਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਏ ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ ਕਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰ ਜਾਏ ਜਾਂਦੀ-ਜਾਂਦੀ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ ਜੰਨਤ ਦੇ ਵਰਗੇ ਟਿਕਾਣੇ, ਸੋਹਣਿਆ ਮੋਢੇ ਤੇਰੇ ਬਣ ਗਏ ਸਿਰਹਾਣੇ, ਸੋਹਣਿਆ ਸੱਚ ਆਖਾਂ ਮੈਨੂੰ ਤੂੰ ਰੁਵਾਉਣਾ ਲਗਦੈ ਹਾਏ (ਹਾਏ, ਹਾਏ...) ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਏ ਉਂਜ ਬਹੁਤਾਂ Gifty ਸ਼ੁਕੀਨ ਕੋਈ ਨਾ ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
Lyrics powered by www.musixmatch.com
instagramSharePathic_arrow_out