Lyrics

Ra, ra, ra, Rass (Rass Rass) ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ ਤੇਰੇ ਪਿੱਛੇ ਲਾਉਣ ਗੇੜੇ ਮਾਵਾਂ ਦੇ ਨੀ ਪੁੱਤ ਲੱਗੇ ਡਰ ਨਾਂ ਕਰਾ ਦੀ ਕਿਤੇ ਹਾਨੀਆਂ ਨੀ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ Neckless ਗਲ਼ੇ ਵਿੱਚ Van Cleef Cute ਜੀ smile ਥੱਲੇ ਲੁਕਿਆ ਏ theif ਟੌਰ ਕੱਢ Strawberry Plaza'ਏ ਵਿੱਚ ਅਉਣੀਐਂ ਤੇ ਤੇਰੇ ਪਿੱਛੇ ਮੁੰਡਿਆਂ 'ਚ ਚੱਲ ਪਈਏ beef ਮਾਣ ਮੱਤੀਏ ਨੀਂ ਰੰਗ ਤੇਰਾ ਥੋੜਾ ਜਿਹਾ ਸਲੇਰਾ ਨੀਂ Reel'ਆਂ ਉੱਤੇ ਰਹਿਨੀ ਏਂ ਵਿਖਾਉਣੀ ਤੋਰਾ ਫੇਰਾ ਨੀਂ Padmini ਬਣੀ ਫਿਰੇਂ ਟਲ ਜਾ ਨੀ ਟਲ ਕੀਲ ਵੱਸ ਕੋਈ ਪਾਲੂ ਤੈਨੂੰ ਸੋਹਣੀਏਂ ਸਪੇਰਾ ਨੀਂ ਤੂੰ ਹੁੰਨੀਂ Vancity 'ਚ ਦੱਸਦੀ Toronto ਕਾਹਤੋਂ ਆਸ਼ਕਾਂ ਨੂੰ ਪਾਉਣੀ ਏਂ ਝਕਾਨੀਆਂ ਨੀ ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ (Stop) ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ (ਨੀਆਂ ਨੀਂ, ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ) (ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ) (ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ) Dior ਆਲ਼ੀ ਲਾਈ ਫਿਰੇਂ lip gloss ਤੇਰੇ ਨਖਰੇ ਅਦਾਵਾਂ ਦਾ ਨਾਂ ਪਤਾ ਤੈਨੂੰ cause ਮਾਝੇ ਆਲ਼ਾ Dhillon ਤੇਰੇ ਪਿੱਛੇ ਆ G-wag ਤੇ ਜੇ ਹਾਂ ਨਾਂ ਤੂੰ ਕਰੀ ਕੁੜੇ ਤੇਰਾ ਹੀ ਆ loss ਚੱਲ ਕਿਤੇ ਕਰਦੇ ਆਂ fine dine book ਸੀ Side ਚਲੂ wine ਨਾਲ lasagna'ਨੀਆਂ ਨੀਂ ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ (Stop) ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ (ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ) (ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ) (ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ) (ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)
Writer(s): Prem Dhillon Lyrics powered by www.musixmatch.com
Get up to 2 months free of Apple Music
instagramSharePathic_arrow_out