Music Video

ASK 'EM - SUKHA | PRODGK (OFFICIAL VIDEO)
Watch {trackName} music video by {artistName}

Featured In

Credits

PERFORMING ARTISTS
Sukha
Sukha
Vocals
COMPOSITION & LYRICS
Sukhman Sodhi
Sukhman Sodhi
Songwriter
Gurminder Kajla
Gurminder Kajla
Songwriter
PRODUCTION & ENGINEERING
Gurjit Thind
Gurjit Thind
Mixing Engineer
prodGK
prodGK
Producer

Lyrics

ਹੋ ਗੱਡੀ ਘੁੰਮਦੀ Toronto, ਵਿੱਚ ਵੱਜਦੀ ਆ beat ਨੀ ਵਿੱਚ ਬੈਠਾ ਬਿੱਲੋ ਸਿਰੇ ਦਾ ਸ਼ੌਕੀਨ ਅੱਖਾਂ ਘੱਟ ਮਾਰੇ ਇੱਥੇ ਫਿਰ ਬਣ ਜਾਊਗਾ scene ਨੀ ਗੇੜੀ ਮਾਰਨ ਦਾ ਤਾਂ ਨਿੱਤ ਆ routine ਓ ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ ਤੜਕੇ ਹੀ round ਜੱਟ ਚਾੜ੍ਹੇ ਹੋ ਤੜਕੇ ਹੀ round ਜੱਟ ਚਾੜ੍ਹੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ ਓ ਇੱਕ ਰੱਖਿਆ ਆ ਪੱਕਾ ਡੱਬ ਨਾਲ ਨੀ ਜਿਹੜਾ meeting ਕਰਾਉਂਦਾ ਰੱਬ ਨਾਲ਼ ਨੀ ਗੋਡਾ ਧਰ ਕੇ ਮੈਂ ਰੱਖਿਆ ਆ ਵੈਰੀਆਂ 'ਤੇ ਮੇਲੇ ਲਗਦੇ ਆ ਜੱਟਾਂ ਦੇ ਕਚਹਿਰੀਆਂ 'ਤੇ ਹੋ ਕੱਲ੍ਹ ਬੈਠਾ ਸੀਗਾ jail, ਅੱਜ ਹੋਈ ਮੇਰੀ bail ਬੈਠਾ ਸੀਗਾ jail, ਅੱਜ ਹੋਈ ਮੇਰੀ bail ਓਦੋਂ ਜੱਟਾਂ ਨੇ ਸੀ ਮਾਰੇ ਲਲਕਾਰੇ ਓ ਜੱਟਾਂ ਨੇ ਸੀ ਮਾਰੇ ਲਲਕਾਰੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ ਓ baggy ਜਿਹੀ jean ਨਾਲ਼ Kobe ਆਲ਼ੀ jersey ਲੱਖ ਲਾਵਾਂ ਜਦੋਂ ਹੁੰਦੀ ਕੋਈ derby ਦੋ rollie ਲਾਵਾਂ, ਦੁਨੀਆ ਏ ਸੜਦੀ ਟੌਰ ਦੇਖ ਫਿਰ ਜੱਟ ਦੀ ਆ ਮਰਦੀ ਥੱਲੇ ਆ Porsche, 911 ਆ horse ਥੱਲੇ ਆ Porsche, 911 ਆ horse 407 ਉੱਤੇ ਜੱਟ ਚਾੜ੍ਹੇ 407 ਉੱਤੇ ਜੱਟ ਚਾੜ੍ਹੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ ਮੈਂ ਕਿਹਾ ਪੁੱਛ, round ਕਿੰਨੇ ਮਾਰੇ
Writer(s): Gurminder Kajla, Sukhman Sodhi Lyrics powered by www.musixmatch.com
instagramSharePathic_arrow_out