Lyrics

ਤੇਰੇ ਨਾਲ਼-ਨਾਲ਼ ਰੋਵਾਂ, ਮੇਰਾ ਦਿਲ ਕਰਦੈ ਦਿਲ ਕਰਦੈ, ਮੈਂ ਰੋਵਾਂ ਤੇਰੇ ਨਾਲ਼-ਨਾਲ਼ ਨੀ ਤੂੰ ਵਜ੍ਹਾ ਮੇਰੀ ਮੁਸਕਾਨ ਦੀ ਐ ਤੂੰ ਵਜ੍ਹਾ ਮੇਰੀ ਮੁਸਕਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ (ਕਸਮ ਕੁਰਾਨ ਦੀ ਐ) ਮੰਗਾਂ ਰੱਬ ਤੋਂ ਦੁਆਵਾਂ, ਖੁਸ਼ ਵੱਸੇ ਤੂੰ ਆਵੇ ਦੁਖ ਨਾ ਕੋਈ, ਹਰ ਵੇਲੇ ਹੱਸੇ ਤੂੰ ਕਾਇਨਾਤ ਤੇਰੇ ਕਦਮਾਂ 'ਚ ਧਰਾਂ ਮੈਂ ਤੇਰੇ ਹੁੰਦਿਆਂ ਤਾਂ ਕਿਸੇ ਤੋਂ ਨਾ ਹਰਾਂ ਮੈਂ ਤੂੰ ਮੈਥੋਂ ਕਦੇ ਦੂਰ ਹੋਈ ਨਾ, ਦੂਰ ਹੋਈ ਨਾ ਜਾਨ ਤੇਰੇ ਵਿੱਚ ਜਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ (ਕਸਮ ਕੁਰਾਨ ਦੀ ਐ) ਰਹਿਣ ਦੇ, ਨੀ ਰਹਿਣ ਦੇ, ਨੀ ਰਹਿਣ ਦੇ ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ ਦਿਲ ਕਰੇ ਤੇਰੇ ਨਾ' ਉਮਰਾਂ ਬਿਤਾ ਲਵਾਂ ਤੈਨੂੰ ਅਜ਼ਲਾਂ ਲਈ ਆਪਣੀ ਬਣਾ ਲਵਾਂ ਨੀ ਤੇਰੇ ਨਾਲ਼ ਦਿਲ ਦੀ ਲੱਗੀ, ਦਿਲ ਦੀ ਲੱਗੀ ਨਾ ਕੋਈ ਗੱਲ ਇਹ ਜ਼ੁਬਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਐ (ਕਸਮ ਕੁਰਾਨ ਦੀ ਐ)
Writer(s): Daddy Beats, Garry Sandhu Lyrics powered by www.musixmatch.com
instagramSharePathic_arrow_out