Lyrics

(ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) ਹੋਇਆ ਤੇਰਾ ਮੈਂ ਹੁਣ ਦੂਰ ਨਾ ਤੈਥੋਂ ਜਾਣਾ ਹੋਇਆ ਤੇਰਾ ਮੈਂ ਦੀਵਾਨਾ ਤੂੰ ਰੋਸ਼ਨੀ ਮੈਂ ਪਰਵਾਨਾ ਤੇਰਾ ਮੈਂ ਹੁਣ ਦੂਰ ਨਾ ਤੈਥੋਂ ਜਾਣਾ ਹੋਇਆ ਤੇਰਾ ਮੈਂ ਦੀਵਾਨਾ ਤੂੰ ਰੋਸ਼ਨੀ ਮੈਂ ਪਰਵਾਨਾ (ਹੋਇਆ ਤੇਰਾ, ਤੇਰਾ) (ਹੋਇਆ ਤੇਰਾ, ਤੇਰਾ) ਮੈਂ ਰਾਤ 'ਤੇ ਉਹਦੀ ਚੰਨ ਨੀ ਤੂੰ ਤੂੰ ਚੰਨ 'ਤੇ ਮੈਂ ਤੇਰਾ ਤਾਰਾ ਨੀ ਤੂੰ ਸਭ ਕੁਝ ਹੋ ਗਈ ਮੇਰੀ ਮੈਂ ਤੇਰਾ ਹੋ ਗਿਆ ਸਾਰਾ ਨੀ तेरा मैं तूँ मेरी जाने-जाना रब्ब तुझको ही अब माना मैं आया, तू भी आ ਹੋਇਆ ਤੇਰਾ ਮੈਂ ਹੁਣ ਦੂਰ ਨਾ ਤੈਥੋਂ ਜਾਣਾ ਹੋਇਆ ਤੇਰਾ ਮੈਂ ਦੀਵਾਨਾ ਤੂੰ ਰੋਸ਼ਨੀ ਮੈਂ ਪਰਵਾਨਾ ਤੇਰਾ ਮੈਂ ਹੁਣ ਦੂਰ ਨਾ ਤੈਥੋਂ ਜਾਣਾ ਹੋਇਆ ਤੇਰਾ ਮੈਂ ਦੀਵਾਨਾ ਤੂੰ ਰੋਸ਼ਨੀ ਮੈਂ ਪਰਵਾਨਾ (ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) (ਹੋ-ਹੋ-ਹੋ, ਹੋ-ਹੋ-ਹੋ) ਨੀ ਮੈਂ ਦੇਖ-ਦੇਖ ਕੇ ਹੋਇਆ ਤੈਨੂੰ ਪਾਗਲ, ਨੀ ਅੜੀਏ ਮੈਂ ਮੁਸ਼ਕਿਲ ਦੇ ਨਾਲ਼ ਹੋਇਆਂ ਤੇਰੇ ਕਾਬਿਲ, ਨੀ ਅੜੀਏ ਹੁਣ ਤੇਰਾ ਬਣ ਕੇ ਰਹਿਣਾ ਤੇਰਾ ਹੀ ਬਣਨਾ ਗਹਿਣਾ ਤੂੰ ਚਾਹੇ ਗੁੱਸਾ ਕਰ ਲੇਂ ਤੈਨੂੰ ਨੀ ਕੁਝ ਵੀ ਕਹਿਣਾ ਤੇਰਾ ਮੈਂ ਹੁਣ ਭੁੱਲਿਆ ਫ਼ਿਰਾਂ ਜ਼ਮਾਨਾ ਤੂੰ ਰੁੱਸੇ, ਮੈਂ ਮਨਾਣਾ ਤੂੰ ਮੇਰੀ ਜਾਨੇ-ਜਾਨਾ ਹੋਇਆ ਤੇਰਾ ਮੈਂ ਹੁਣ ਦੂਰ ਨਾ ਤੈਥੋਂ ਜਾਣਾ ਹੋਇਆ ਤੇਰਾ ਮੈਂ ਦੀਵਾਨਾ ਤੂੰ ਰੋਸ਼ਨੀ ਮੈਂ ਪਰਵਾਨਾ ਤੇਰਾ ਮੈਂ (ਹੋਇਆ ਤੇਰਾ ਮੈਂ)
Writer(s): Turban Beats Lyrics powered by www.musixmatch.com
Get up to 2 months free of Apple Music
instagramSharePathic_arrow_out