Music Video

Ve Haaniyaan - Official Video | Ravi Dubey & Sargun Mehta | Danny | Avvy Sra | Dreamiyata Music
Watch {trackName} music video by {artistName}

Credits

PERFORMING ARTISTS
Danny
Danny
Vocals
Avvy Sra
Avvy Sra
Vocals
COMPOSITION & LYRICS
Sagar
Sagar
Composer
Avvy Sra
Avvy Sra
Composer
Danny
Danny
Songwriter
PRODUCTION & ENGINEERING
Avvy Sra
Avvy Sra
Producer
Mixnvibe
Mixnvibe
Mixing Engineer

Lyrics

ਤੇਰੇ ਕੋਲੋਂ ਮੈਨੂੰ ਸਾਹ ਮਿਲਦੇ ਅਸੀ ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ ਤੇਰੇ 'ਚ ਕੋਈ ਗੱਲ ਐ, ਸਾਹਿਬਾ ਹਾਂ, ਅਸੀ ਤੈਨੂੰ ਤਾਂ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਸੁਕੂੰ ਕੀ ਤੈਨੂੰ ਮਿਲੇ ਤਾਂ ਪਤਾ ਲੱਗਿਆ ਮਿਟ ਗਈ ਮੇਰੀ ਸੱਭ ਤਨਹਾਈ ਜੀਅ ਤੇਰੇ ਕੋਲ਼ੇ ਆ ਲੱਗਿਆ ਵੇ ਹਾਣੀਆ, ਵੇ ਦਿਲ-ਜਾਨੀਆ ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ ਇਹ ਜੋ ਸਾਡੇ ਨਾਲ ਹੋਇਆ ਐ ਖੂਬਸੂਰਤ ਸਪਨਾ ਲਗਦੈ ਅਜਨਬੀ ਸੀ ਕੱਲ੍ਹ ਤਕ ਜੋ ਹਾਂ, ਹੁਣ ਮੈਨੂੰ ਅਪਨਾ ਲਗਦੈ ਤੂੰ ਹੀ ਦਿਨ, ਤੂੰ ਹੀ ਮੇਰੀ ਰਾਤ ਕੋਈ ਨਹੀਂ ਹੈ ਤੇਰੇ ਤੋਂ ਬਿਨਾਂ ਵੇ ਹਾਣੀਆ, ਵੇ ਦਿਲ-ਜਾਨੀਆ ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ ਤੈਨੂੰ ਵੇਖੀ ਜਾਵਾਂ ਮੈਂ, ਹਾਏ ਇਸ਼ਕ ਤੇਰੇ ਵਿੱਚ ਗਾਵਾਂ ਮੈਂ ਮੇਰੇ ਦਿਲ ਨੂੰ ਮਿਲਦਾ ਆਰਾਮ ਜਦ ਤੈਨੂੰ ਗਲ ਲਾਵਾਂ ਮੈਂ ਕਿ ਲਿਖਿਆ ਸੀ ਸਾਡਾ ਮਿਲਣਾ ਤੂੰ ਐਦਾਂ ਮਿਲਣਾ, ਇਹ ਨਹੀਂ ਸੀ ਪਤਾ ਵੇ ਹਾਣੀਆ, ਵੇ ਦਿਲ-ਜਾਨੀਆ ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ ਤੇਰੇ ਹੁੰਦਿਆ ਦੂਰੀਆਂ ਪੈ ਗਈ ਤੂੰ ਕੁਝ ਨਾ ਕਰਿਆ ਖ਼ੁਦਾ ਹੋਕੇ ਹੋ ਗਏ ਸ਼ੁਦਾਈ ਵਿੱਚ ਤਨਹਾਈ ਹੁਣ ਤੇਰੇ ਤੋਂ ਜੁਦਾ ਹੋਕੇ ਉਹ ਅੱਖੀਆਂ ਤੋਂ ਜਾ ਰਿਹਾ ਐ ਦੂਰ ਮੈਂ ਕਿੰਨਾ ਮਜਬੂਰ, ਕਿ ਰੋਕ ਨਾ ਸਕਾਂ ਵੇ ਹਾਣੀਆ, ਵੇ ਦਿਲ-ਜਾਨੀਆ ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
Writer(s): Sagar Lyrics powered by www.musixmatch.com
instagramSharePathic_arrow_out