Top Songs By Sunanda Sharma
Similar Songs
Credits
PERFORMING ARTISTS
Sunanda Sharma
Vocals
COMPOSITION & LYRICS
Raj Ranjodh
Lyrics
PRODUCTION & ENGINEERING
Sameer
Mixing Engineer
Guri Nimana
Producer
Lyrics
के करन लाग रही है बावळी?
चंडीगढ़ मैं घूम रिहा वाँ
कत जाण लाग रही है?
आज्या ना!
ओ आँख्यां मैं लाली, सूरत प्यारी सै
थोड़ा वैली, थोड़ा-सा खिलाड़ी सै
Baby कहणा छोरे को बिमारी सै
घणा घणा, घणा ये शिकारी सै
चंडीगढ़ का छोकरा लाग्या मन्ने देख रहा
मिठ्ठी-मिठ्ठी smile सै, Handsome बड़ा बावरा
आँखें जैसे गोली है, हाथ में उसके Rolly है
लंबा कद काठ का, बोले slowly-slowly है
ਮੁੰਡਾ ਕੁੜੀਆਂ-ਚਿੜੀਆਂ ਵੇਖਦਾ, ਰਹਿੰਦਾ ਅੱਖਾਂ ਸੇਕਦਾ
ਕਾਲ਼ੀ ਐ ਦੁਨਾਲੀ ਦੇ ਵਿੱਚ, ਗਾਣਾ ਚੱਲੇ drake ਦਾ
ਮੁੰਦਰ ਪਾਈ ਚਾਂਦੀ ਦੀ, ਜੇਬ ਭਰੀ ਹੈ ਗਾਂਧੀ ਦੀ
ਖਾਲੀ-ਖਾਲੀ road 'ਤੇ ਰਾਤੀਂ, ਪੱਕਾ ਗੇੜਾ lake ਦਾ
ਹੋ, ਬਿੱਲੀ-ਬਿੱਲੀ ਅੱਖ ਉਹਦੀ, ਰੰਗ ਗੋਰਾ-ਗੋਰਾ ਨੀ
ਸਿੱਧੀਆਂ ਨਾਲ਼ ਸਿੱਧਾ ਚੱਲੇ, ਪੁੱਠਿਆਂ ਨਾਲ਼ ਕੋਰਾ ਨੀ
Gym ਦਾ ਸ਼ੌਕੀਨ ਲੱਗੇ, ਮੋਢਿਆਂ ਤੋਂ ਚੌੜ੍ਹਾ ਨੀ
ਮੇਰੇ ਨਾਲ਼ ਮਿੱਠਾ ਬੋਲੇ, ਬਾਕੀਆਂ ਨਾਲ਼ ਕੌੜਾ ਨੀ
ਮੁੰਡਾ ਕੁੜੀਆਂ-ਚਿੜੀਆਂ ਵੇਖਦਾ, ਰਹਿੰਦਾ ਅੱਖਾਂ ਸੇਕਦਾ
ਕਾਲ਼ੀ ਐ ਦੁਨਾਲੀ ਦੇ ਵਿੱਚ, ਗਾਣਾ ਚੱਲੇ drake ਦਾ
ਮੁੰਦਰ ਪਾਈ ਚਾਂਦੀ ਦੀ, ਜੇਬ ਭਰੀ ਹੈ ਗਾਂਧੀ ਦੀ
ਖਾਲੀ-ਖਾਲੀ road 'ਤੇ ਰਾਤੀਂ, ਪੱਕਾ ਗੇੜਾ lake ਦਾ
ਹੋ, ਬਾਜ਼ੀ ਜਾਂਦਾ ਖੇਡੀ ਆ, ਮੱਤ ਸ਼ੁਰੂ ਤੋਂ ਟੇਢੀ ਆ
ਮੇਰੇ ਆ ਗਿਆ ਸੂਤ ਕੁੜੇ, ਭਾਵੇਂ ਥੋੜਾ crazy ਆ
ਹਾਏ, ਰਾਜ ਸਿੰਹਿਆ ਕੀ ਕਰਿਆ ਵੇ?
ਕਿਹੜਾ ਮੰਤਰ ਪੜ੍ਹਿਆ ਵੇਂ?
ਤੇਰੀ ਇੰਨੀ habit ਹੋ ਗਈ
ਰਹਿ ਨੀ ਹੁੰਦਾ ਅੜਿਆ ਵੇ
ਰੋਜ਼ ਨੀ ਮੈਨੂੰ call ਤੇ ਪੁੱਛੇ Time ਨੀ ਪਹਿਲੀ date ਦਾ
ਮੁੰਡਾ ਕੁੜੀਆਂ-ਚਿੜੀਆਂ ਵੇਖਦਾ, ਰਹਿੰਦਾ ਅੱਖਾਂ ਸੇਕਦਾ
ਕਾਲ਼ੀ ਐ ਦੁਨਾਲੀ ਦੇ ਵਿੱਚ, ਗਾਣਾ ਚੱਲੇ drake ਦਾ
ਮੁੰਦਰ ਪਾਈ ਚਾਂਦੀ ਦੀ, ਜੇਬ ਭਰੀ ਹੈ ਗਾਂਧੀ ਦੀ
ਖਾਲੀ-ਖਾਲੀ road 'ਤੇ ਰਾਤੀਂ, ਪੱਕਾ ਗੇੜਾ lake ਦਾ
Lyrics powered by www.musixmatch.com