Music Video

Raf-Saperra - Lalkaareh [Official Music Video] | G Funk | Ruff Around The Edges
Watch {trackName} music video by {artistName}

Featured In

Credits

PERFORMING ARTISTS
Raf-Saperra
Raf-Saperra
Performer
COMPOSITION & LYRICS
Raf-Saperra
Raf-Saperra
Composer
G-Vaar
G-Vaar
Lyrics
PRODUCTION & ENGINEERING
G-Funk
G-Funk
Producer
Bobby Kang
Bobby Kang
Producer

Lyrics

ਉਹ ਯਾਰ ਕੱਠੇ ਹੋਕੇ ਰਹਿੰਦੇ ਨਿੱਤ ਗੱਜਦੇ ਗਾਣੇ ਸਹਿੰਦੇ ਦਿਆ woofer'aa 'ਚ ਵਜਦੇ ਕੱਚ ਦੀ ਗਲਾਸੀ ਅੱਜ ਚਲਣੀ ਇੱਕ ਦੂਜੇ ਨਾਲੋ ਸਾਰੇ ਬਦ ਸਜਦੇ ਮਹਿਫ਼ਿਲਾਂ 'ਚ ਹਾਈ ਨੀ ਮਹਿਫ਼ਿਲਾਂ 'ਚ ਮਹਿਫ਼ਿਲਾਂ 'ਚ bottle'aa ਦੇ ਡੱਟ ਖੁਲਨੀ ਨੀ ਮੈਥੋਂ ਦੂਰ ਰਹਿ ਹੀ ਥੋੜਾ ਮੁਟਿਆਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ Let tha boyz be boyz Let tha boyz be boyz ਮੁਕਦੀ ਨਾ ਰੱਖੀਆ drum'aa ਵਿੱਚ ਬੱਲੀਏ ਘਾਰ ਦੀ ਕੱਢੀ ਤਾਂ ਪਾਉਂਦੀ ਸੀਨੇ ਖਿੱਚ ਬੱਲੀਏ ਜਾਰਾਂ ਦਾ ਸਰੂਰ ਸਾਨੂੰ ਚੜਿਆ ਏ ਰਹਿੰਦਾ ਨੀ ਬਣ ਜਾਂਦਾ bar ਨਿੱਤ ਗੱਡੀ ਵਿੱਚ ਬੱਲੀਏ ਖੜਕੇ block ਵਿੱਚ ਪੀਂਦੇ ਸ਼ਾਮ ਨੂੰ ਨੀ ਗਾਣੇ ਚਲਦੇ ਤੇ ਪੈਂਦੇ ਆ ਖਿੱਲਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ I'm Raf Saperra, I'm the Snake Charmer from the South I'm Raf Saperra, I'm the Snake Charmer from the South (ਚੱਕਦੇ!) ਰੜਕੇ ਰੜਕੇ ਰੜਕੇ ਰੜਕੇ ਰੜਕੇ ਰੜਕੇ ਨੀ ਗੱਭਰੂ ਅੱਲੜਾ ਦੇ ਸੀਨੇ ਦੇ ਵਿਚ ਧੜਕੇ ਨੀ ਵੇਲੀ ਛੋਟੀ ਦੇ ਰੋਕ ਲਮਾ ਗੁੱਟ ਫੜਕੇ ਨੀ ਗੱਭਰੂ ਅੱਲੜਾ ਦੇ (ਨੀ ਗੱਭਰੂ ਅੱਲੜਾ ਦੇ) ਚੱਕ ਦੇਈਏ ਬੰਦਾ ਜਿਹੜਾ ਕਰਦਾ ਚਲਾਕੀਆਂ ਮਿੱਤਰਾਂ ਨੇ ਗੱਡੀਆਂ 'ਚ ਰੱਖਿਆ ਗੰਡਾਸਿਆਂ (ਇੱਕ) ਇੱਕ ਦੂਸਰੇ ਤੋਂ ਜਾਣਾ ਵਾਰ ਦੇਈਏ ਹੱਸਕੇ ਗਿਣਦੇ ਨੀ ਜਦੋਂ ਬਿੱਲੋ ਲਾਉਂਦਿਆ ਗਲਾਸੀਆਂ Garry Garry ਉਹਨੂੰ ਸੱਦਾ ਕਹਿੰਦੇ ਬੱਲੀਏ ਨੀ ਜਿਹੜਾ ਦਿਨੇ ਹੀ ਦਿਖਾਉਂਦਾ ਜੱਟ ਤਾਰੇ ਵੇ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ ਵੇਖ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ ਲਲ- ਨੀ ਪੁੱਤ ਜੱਟਾਂ ਦੇ ਮਾਰਨੇ ਲਲ- ਨੀ ਪੁੱਤ ਜੱਟਾਂ ਦੇ ਮਾਰਨੇ ਲਲ- ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
Lyrics powered by www.musixmatch.com
Get up to 2 months free of Apple Music
instagramSharePathic_arrow_out