Listen to The Umbrella Song (feat. Fateh) by Bilal Saeed

The Umbrella Song (feat. Fateh)

Bilal Saeed

Punjabi Pop

13,486 Shazams

Music Video

The Umbrella Song (feat. Fateh)
Watch {trackName} music video by {artistName}

Featured In

Credits

PERFORMING ARTISTS
Bilal Saeed
Bilal Saeed
Performer
COMPOSITION & LYRICS
Bilal Saeed
Bilal Saeed
Songwriter

Lyrics

ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ ਕਰ ਛੱਤਰੀ ਦੀ ਛਾਂ ਮੈਂ ਛਾਂਵੇ ਬਹਿਨੀ ਆਂ ਕਰ ਛੱਤਰੀ ਦੀ ਛਾਂ ਮੈਂ ਛਾਂਵੇ ਬਹਿਨੀ ਆਂ ਮੈਂ ਛਾਂਵੇ ਬਹਿਨੀ ਆਂ, yeah Let's go! ਤੂੰ ਸੁਣ ਲੈ ਦਿਲ ਦੀਆਂ ਗੱਲਾਂ ਦੋ-ਚਾਰ ਸੋਹਣੀਏ ਸਾਨੂੰ ਇਸ਼ਕ ਤੇਰੇ ਦੀ ਪੈ ਗਈ ਐਸੀ ਮਾਰ ਸੋਹਣੀਏ ਦਿਲ ਕਾਬੂ ਵਿਚ ਨਹੀਂ ਰਹਿੰਦਾ, ਕੁਝ ਪੱਲੇ ਵੀ ਨਹੀਂ ਪੈਂਦਾ ਸਭ ਦੁਨੀਆਂ ਕੋਲੋਂ ਰਹਿੰਦਾ ਮੈਂ ਬੇਜ਼ਾਰ ਸੋਹਣੀਏ ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈਜਾ ਤੂੰ ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈਜਾ ਤੂੰ ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ ਤੂੰ ਹੋ, ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ, ਬਹਿਜਾ, ਬਹਿਜਾ ਤੂੰ ਮੈਂ ਛਾਂਵੇ ਬਹਿਨੀ ਆਂ ਮੈਂ ਛਾਂਵੇ ਬਹਿਨੀ ਆਂ Aanh-Aanh ਬਹਿਜਾ-ਬਹਿਜਾ ਬਿੱਲੋ ਕਰਦੀ ਏਂ ਤੂੰ Everywhere you go eyes on you ਹਰ ਕੋਈ tryin' to slide on you ਹਰ ਕੋਈ sayin' I want you, eh ਨਾ ਬਿੱਲੋ ਮੈਂ ਤੈਨੂੰ ਨਹੀਂ ਖੋਣਾ ਨੀ ਕਰੇ Rap ਨਾਲ਼ੇ ਮੁੰਡਾ ਬੜਾ ਸੋਹਣਾ ਤੇਰਾ ex ਮੇਰੇ ਸਾਹਮਣੇ ਕੌਣ ਆ! ਗਰਾਰੀ ਅੜਗੀ ਤੈਨੂੰ ਮੈਂ ਪਾਉਣਾ, eh ਧੀਰੇ ਧੀਰੇ ਮੇਰੇ ਕੋਲ ਤੇ ਆ ਨਾ ਸੁਣਾ ਦੁੰ ਗਾ ਤੁਝੇ ਕੋਈ ਗਾਣਾ "ਸੂਹੇ ਵੇ ਚੀਰੇ ਵਾਲਾ" ਤੂੰ ਤੇ ਕਰੇ ਕਾਮਾਲਾਂ ਮੈਂ ਛਾਂਵੇ ਬਹਿਨੀ ਆਂ ਮੈਂ ਛਾਂਵੇ ਬਹਿਨੀ ਆਂ ਤੂੰ ਜ਼ੁਲਫਾਂ ਨੂੰ ਆਪਣੀ ਅੱਜ ਪਾ ਲੈ ਪਰਾਂਦਾ ਨੀ ਤੇਰੀ ਕਾਲੀਆਂ-ਕਾਲੀਆਂ ਜ਼ੁਲਫ਼ਾਂ ਨੇ ਬੱਦਲ ਲੈ ਆਂਦਾ ਨੀ ਤੇਰੇ ਤੇ ਆਇਆ ਏ ਦਿਲ ਕਿਸੇ ਤੇ ਆਉਂਦਾ ਨਹੀਂ ਚੱਲ ਰਹਿਣ ਦੇ ਹੁਣ ਬਾਕੀ ਦਿਲ ਦੀ ਗੱਲ ਮੈਂ ਏਥੇ ਸੁਣਾਂਦਾ ਨਹੀਂ ਤੂੰ ਕਰ ਕੇ ਦਿਲ ਦੀ ਚੋਰੀ, ਉੱਤੋਂ kehndi ਏਂ sorry ਏ ਨਾਇਨਸਾਫੀ ਹੋਈ ਵਿੱਚ ਬਾਜ਼ਾਰ ਸੋਹਣੀਏ ਸਾਡੀ ਤੇ ਸੁਣ ਲਈ ਆ, ਆਪਣੀ ਕਹਿਜਾ ਤੂੰ ਸਾਡੀ ਤੇ ਸੁਣ ਲਈ ਆ, ਆਪਣੀ ਕਹਿਜਾ ਤੂੰ ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ ਤੂੰ ਹੋ, ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ, ਬਹਿਜਾ, ਬਹਿਜਾ ਤੂੰ ਮੈਂ ਛਾਂਵੇ ਬਹਿਨੀ ਆਂ ਮੈਂ ਛਾਂਵੇ ਬਹਿਨੀ ਆਂ
Lyrics powered by www.musixmatch.com
instagramSharePathic_arrow_out