Listen to Raah Ishq De by Lakshh

Raah Ishq De

Lakshh

Regional Indian

12,576 Shazams

Lyrics

ਰਾਹ ਇਸ਼ਕ਼ ਦੇ ਤੁਰਦੇ ਨੀ ਹੁੰਨ ਦਿਲ ਦੇ ਬੁੱਹੇ ਢੋਹ ਗਏ ਆਂ ਕਾਲੇ ਬਾਣੇ ਕਾਲੇ ਧੰਦੇ ਪਿਆਰ ਤੋਂ ਵਾਂਝੇ ਹੋ ਗਏ ਆਂ ਜੌ ਹੱਦੋਂ ਵੱਧ ਕੇ ਚਾਹ ਲਏ ਸੀ ਓਹ ਅੰਦਰ ਤੀਕ ਮੁੱਕਾਂ ਗਏ ਵੇ ਅੱਸੀ ਮੁੱਢ ਤੋਂ ਤੇ ਬੇਦਰਦ ਨੀ ਸੀ ਕੁਝ ਧੋਖੇ ਇੰਝ ਬਣਾ ਗਏ ਵੇ ਅੱਸੀ ਹੋਰ ਸਫ਼ਰ ਤੇ ਟੂਰ ਪਾਏ ਆਂ ਕਿੰਝ ਇਸ਼ਕ ਦੇ ਰਾਸਤੇ ਮੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਹੱਸ ਕੇ ਕੱਟੀ ਜਾਈਏ ਹੁਣ ਤੇ ਵਿੱਚ ਰਜ਼ਾ ਦੇ ਰਹਿ ਲਈਦਾ ਆਪਣਿਆਂ ਦੇ ਦੁਖਦੇ ਨੇ ਗੈਰਾਂ ਦਾ ਵਾਰ ਤੇ ਸਹ ਲਈਦਾ ਹੱਸ ਕੇ ਕੱਟੀ ਜਾਈਏ ਹੁਣ ਤੇ ਵਿੱਚ ਰਜ਼ਾ ਦੇ ਰਹਿ ਲਈਦਾ ਆਪਣਿਆਂ ਦੇ ਦੁਖਦੇ ਨੇ ਗੈਰਾਂ ਦਾ ਵਾਰ ਤੇ ਸਹ ਲਈਦਾ ਅੱਸੀ ਕਾਫ਼ੀ ਦੁਨੀਆਂ ਦੇੱਖ ਲਈ ਤੇ ਨਾਲ ਮੁਕੱਦਰਾਂ ਖਿਹ ਗਏ ਆਂ ਬੜੇ ਰੰਗ ਵੱਖਾਏ ਜ਼ਿੰਦਗੀ ਨੇ ਅੱਸੀ ਹੱਸ ਕੇ ਮਾਰਾਂ ਸਹ ਗਏ ਆਂ ਪਿਆਰ ਨਾ ਸਾਥੋਂ ਦੇ ਹੋਣਾ ਨੀ ਜੇਕਰ ਨਾਤੇ ਜੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਜਿਨਾ ਧੱਕੇ ਦੇ ਕੇ ਸੁੱਟਿਆ ਏ ਜਿਨਾ ਚੁੱਕ ਕੇ ਗੱਲ ਨਾਲ ਲਾਇਆ ਏ ਸਾਰੀ ਉੱਮਰ ਇਨਾਯਾ ਚੇਤੇ ਰਹੁੰ ਜੇਹੜੇ ਯਾਰਾਂ ਸਾਥ ਨਿਭਾਇਆ ਏ ਜਿਨਾ ਧੱਕੇ ਦੇ ਕੇ ਸੁੱਟਿਆ ਏ ਜਿਨਾ ਚੁੱਕ ਕੇ ਗੱਲ ਨਾਲ ਲਾਇਆ ਏ ਸਾਰੀ ਉੱਮਰ ਇਨਾਯਾ ਚੇਤੇ ਰਹੁੰ ਜੇਹੜੇ ਯਾਰਾਂ ਸਾਥ ਨਿਭਾਇਆ ਏ ਬੱਦਲ ਗਿਆ ਏ ਸਮਾਂ ਭਾਵੇਂ ਓਹ ਮਾੜਾ ਵਕ਼ਤ ਨੀ ਭੁਲਿਆ ਏ ਕਦੇ ਅਰਸ਼ਾਂ ਤੇ ਦਿਲ ਬੈਠਾ ਸੀ ਕਦੇ ਪੈਰਾਂ ਦੇ ਵਿੱਚ ਰੁਲਿਆ ਏ ਸਾਨੂੰ ਪੱਤਾ ਏ ਚਾਲ, ਹੱਸਾ ਕੇ ਨੀ ਤੂੰ ਵਿੱਚ ਗਾਮਾਂ ਦੇ ਰੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਹੋਰਾਂ ਕਿ ਚੇਤੇ ਰੱਖਣਾ ਸੀ ਖੁੱਦ ਆਪਣੇ ਦਿਲ ਤੋਂ ਲੈਹ ਗਏ ਆਂ ਕੰਡਿਆਂ ਤੱਕ ਤੋਂ ਡਰਦੇ ਸੀ ਖੰਜਰਾਂ ਤੱਕ ਨਾਲ ਖਿਹ ਗਏ ਆਂ ਖੰਜਰਾਂ ਤੱਕ ਨਾਲ ਖਿਹ ਗਏ ਆਂ ਖੰਜਰਾਂ ਤੱਕ ਨਾਲ ਖਿਹ ਗਏ ਆਂ
Lyrics powered by www.musixmatch.com
instagramSharePathic_arrow_out