Lyrics

ਜੱਦ ਪੂਰੀ ਦੁਨੀਆ ਦੀ ਹਿਕ 'ਚ recession ਝੰਡਾ ਗੱਡਦੈ ਨੀ ਫੇਰ ਜੱਟ, ਹੋਏ-ਹੋਏ ਧਰਮ ਨਾਲ! ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਫੇਰ ਜੱਟ, hands are quite ਜੱਟ ਸੋਚੇ but just trust quar ਜ਼ਮੀਨ ਗਈ, Tax on money required ਕਢਾਈ new Beamer Tax distros the swipe Baby, ਜੱਟ is boss ਚੱਪੜ ਚਿੜੀ ਵਿੱਚ ਆ ਗਈ ਪੈਲ਼ੀ ਇੱਕ ਕਾਕੇ ਨੇ Bimmer ਲੇ ਲਈ ਦੋ silencer ਲਾਏ ਗੱਡੀ ਨੂੰ, ਤਾਂਹ ਨੂੰ ਧੂੰਆ ਛੱਡਦੈ ਨੀ ਦੇਖ ਜੱਟ, ਹੋਏ-ਹੋਏ (Show your money boy...) ਹਾਏ, ਨੀ ਜੱਟ (Show me money boy) ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਇੱਕ ਰੱਖਿਆ ਕੋਇਲਾਂ ਦਾ ਜੋੜਾ ਇੱਕ ਝੋਟਾ, ਇੱਕ ਅੱਥਰਾ ਘੋੜਾ ਇੱਕ ਰੱਖਿਆ ਕੋਇਲਾਂ ਦਾ ਜੋੜਾ ਇੱਕ ਝੋਟਾ, ਇੱਕ ਅੱਥਰਾ ਘੋੜਾ ਦੇਖ ਹੜੰਬਾ ਚੱਲੇ ਜੱਟ ਦਾ, ਨੋਟ ਤੁਰੀ ਥਾਂ ਛੱਡਦੈ ਨੀ ਦੇਖ ਜੱਟ, ਹੋਏ-ਹੋਏ (Show your money boy...) ਨੀ ਦੇਖ ਜੱਟ (Show me money boy) ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੋਟ ਜੁੱਤੀ 'ਚੋਂ ਕੱਢਦੈ Everthing you got boy i want it Everything you get yeah i'll have it Show me the money honey, your style Show me the money honey, your style ਕੋਠੀ, Car, ਕਬੂਤਰ, ਕੁੱਤੇ ਤੇਰੇ ਜਾਗੇ ਨੇ ਭਾਗ ਸੁੱਤੇ ਓਏ, ਨਸ਼ੇ-ਪੱਤੇ ਨੂੰ ਹੱਥ ਨਾ ਲਾ ਤੱਕੜਾ ਹੋਜਾ gym-shym ਜਾ ਦੁੱਧ-ਦਹੀਂ ਦੀ ਪਾਲਾ ਆਦਤ ਲੰਘ ਜਾ ਝੰਡੇ ਗੱਡਦੈ ਓਹ ਦੇਖ ਜੱਟ, ਉਂਹੁ-ਉਂਹੁ (Show your money boy...) ਦੇਖ, ਓਏ (Show me money boy) ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ Good time, bad time come and go Last month stranding in all busy Jatt going with the flow Give and take whatever life Throws extra hours Know this, ਕਮਲੀਏ ਜ-ਜ-ਜ-ਜ ਜੱਟ is spark ਜ-ਜ-ਜ-ਜ ਜੱਟ is spark, ਜ-ਜ-ਜ-ਜ ਦੁਸ਼ਮਣ ਨੂੰ ਵੀ ਗਲ਼ ਨਾਲ ਲਾਈਏ ਜਿਸ ਨਾਲ ਖਾਈਏ, ਭੱਲਾ ਮਨਾਈਏ ਦੁਸ਼ਮਣ ਨੂੰ ਗਲ਼ ਨਾਲ ਲਾਈਏ ਜਿਸ ਨਾਲ ਖਾਈਏ, ਭੱਲਾ ਮਨਾਈਏ ਓਹ ਮੰਡੀ ਵਿੱਚ ਰੁੱਲਦੈ, ਜਿਹੜਾ ਗਿੱਲੀ ਜਿਰੀ ਵੱਢਦੈ ਨੀ ਦੇਖ ਜੱਟ, ਉਂਹੁ-ਉਂਹੁ (Show your money boy...) ਹਾਏ, ਨੀ ਜੱਟ (Show me money boy) ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ Passionate ਕਦੇ ਰਾਹ 'ਚ ਨਾ ਰੁੱਕਦੇ ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ Passionate ਕਦੇ ਰਾਹ 'ਚ ਨਾ ਰੁੱਕਦੇ ਅਕਲ ਵੀ ਹੋਣਾ ਮਾਣ ਹੈ ਉਹਨਾਂ ਆਗਿਆ ਲੌਟ ਓਹ ਜੱਦ ਦਾ ਨੀ ਦੇਖ ਜੱਟ, ਹੋਏ-ਹੋਏ (Show your money boy...) ਹਾਏ, ਨੀ ਜੱਟ (Show me money boy) ਨੋਟ ਜੁੱਤੀ 'ਚੋਂ ਕੱਢਦੈ ਨੀ ਦੇਖ ਜੱਟ ਨੋਟ ਜੁੱਤੀ 'ਚੋਂ, ਉਂਹੁ-ਉਂਹੁ ਨੋਟ ਜੁੱਤੀ 'ਚੋਂ, ਉਂਹੁ-ਉਂਹੁ ਨੋਟ ਜੁੱਤੀ 'ਚੋਂ, ਉਂਹੁ-ਉਂਹੁ ਨੋਟ ਜੁੱਤੀ 'ਚੋਂ, ਉਂਹੁ-ਉਂਹੁ ਨੋਟ ਜੁੱਤੀ 'ਚੋਂ ਕੱਢਦੈ
Writer(s): Babbu Maan Lyrics powered by www.musixmatch.com
Get up to 2 months free of Apple Music
instagramSharePathic_arrow_out