Music Video

The PropheC - Kach | Official Audio | Latest Punjabi Songs
Watch {trackName} music video by {artistName}

Featured In

Credits

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer

Lyrics

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ ਨੀ ਤੂੰ ਪੱਥਰਾ ਨਾਲ ਵਾਰ ਕਰ ਗਈ ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇਂ ਵਿੱਚੋ ਵਾਰ ਕਰ ਗਈ ਦਿਲ ਕੱਚ ਦਾ ਸੀ ਯਾਰ ਦਾ ਦਿਲ ਕੱਚ ਦਾ ਸੀ ਯਾਰ ਦਾ ਰੋਂਦਿਆਂ ਦੀਆਂ ਨਾ ਥੱਕ ਦੀਆਂ ਅੱਖਾਂ ਦਿਲ ਵਿਚ ਚੁੱਭਦੇ ਨੇ ਸੂਲ ਦਿਲ ਵਿਚ ਪਹਿਲਾ ਹੀ ਸੀ ਦਰਦ ਭਥੇਰੇ ਔਰ ਕੀ ਸੀ ਕਰਨਾ ਵਸੂਲ ਕੱਚ ਦੀ ਸੀ ਯਾਰੀਆਂ ਕੱਚ ਦਾ ਸੀ ਪਿਆਰ ਤੇਰਾ ਪੱਕੇ ਵਾਰ ਕਰ ਗਈ ਐ ਤੂੰ ਕੱਚ ਦੇ ਸੀ ਵਾਅਦੇ ਨਾਲੇ ਕੱਚ ਦੀ ਵਫ਼ਾਈ ਤੇਰੀ ਇੱਕੋ ਹਾਲ਼ੇ ਕਰ ਗਈ ਨੀ ਚੂਰ ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ ਨੀ ਤੂੰ ਪੱਥਰਾ ਨਾਲ ਵਾਰ ਕਰ ਗਈ ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇਂ ਵਿੱਚੋ ਵਾਰ ਕਰ ਗਈ ਦਿਲ ਕੱਚ ਦਾ ਸੀ ਯਾਰ ਦਾ ਦਿਲ ਕੱਚ ਦਾ ਸੀ ਯਾਰ ਦਾ (ਕੱਚ ਦੇ ਸ਼ੀਸ਼ੇ ਵਾਂਗੂ ਯਾਰੀਆਂ ਨੀ ਟੁਟੀਆਂ) ਹੁਣ ਕਿਹੜੇ ਸਾਨੂ ਲਾ ਗਈ ਐ ਤੁ ਰੋਗ ਤੁ ਨਹੀਓ ਜਾਣਦੀ ਹੁਣ ਚੁੱਭਦੇ ਨੇ ਕੰਨੀ ਤੇਰੇ ਬੋਲ ਜੋ ਹੁੰਦੇ ਜਾਨ ਸੀ ਹੁਣ ਵੈਰਨੇ ਦਿਲ ਨਾ ਤਾਂ ਤੋੜਦੀ ਕਿੱਤੀ ਕਾਤੋਂ ਗੈਰਾਂ ਵਾਲੀ ਨੀ ਵੈਰਨੇ ਕੱਚ ਦਾ ਤਾਂ ਸੋਚਦੀ ਇੰਨੀ ਕਿੱਤੀ ਗੈਰਾਂ ਵਾਲੀ ਨੀ ਕੱਚ ਦੀਆਂ ਕੰਦਾ ਵਿਚ ਕੱਚ ਦਾ ਹੀ ਮਹੱਲ ਸੀ ਤੋੜ ਗਈ ਐ ਯਕੋ ਵਿਚ ਵਾਰ ਕੱਚ ਦੇ ਨੇ ਟੁਕੜੇ ਚੱਕ ਲਵੀ ਆਣ ਕੇ ਕੱਚ ਦੀ ਵੀ ਦੇਖ ਲਵੀ ਤਾਰ ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ ਨੀ ਤੂੰ ਪੱਥਰਾ ਨਾਲ ਵਾਰ ਕਰ ਗਈ ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇਂ ਵਿੱਚੋ ਵਾਰ ਕਰ ਗਈ ਦਿਲ ਕੱਚ ਦਾ ਸੀ ਯਾਰ ਦਾ ਦਿਲ ਕੱਚ ਦਾ ਸੀ ਯਾਰ ਦਾ
Writer(s): The Prophec Lyrics powered by www.musixmatch.com
instagramSharePathic_arrow_out