Top Songs By Amrinder Gill
Similar Songs
Credits
PERFORMING ARTISTS
Amrinder Gill
Lead Vocals
Alfaaz
Performer
COMPOSITION & LYRICS
Alfaaz
Songwriter
Yo Yo Honey Singh
Composer
PRODUCTION & ENGINEERING
Yo Yo Honey Singh
Producer
Lyrics
ਜਿੱਥੇ ਪਾੜਾ ਪੈਂਦਾ ਏ, ਉਸ ਥਾਂ 'ਤੇ ਖਲੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ...
ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ
ਸੱਚ ਜਾਣੀ, ਮੇਰੇ ਗੀਤਾਂ 'ਚ ਜ਼ਿਕਰ ਵੀ ਨਹੀਂ ਹੋਣਾ
ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ
ਸੱਚ ਜਾਣੀ, ਮੇਰੇ ਗੀਤਾਂ 'ਚ ਜ਼ਿਕਰ ਵੀ ਨਹੀਂ ਹੋਣਾ
ਬਸ ਮਣਕੇ ਖ਼ਾਬਾਂ ਦੇ ਲਫ਼ਜ਼ਾਂ 'ਚ ਪਰੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ...
"ਇੱਕ ਯਾਦ ਹੀ ਐ ਕੋਲ਼, ਹੋਰ ਕੁਝ ਵੀ ਨਹੀਂ ਪੱਲੇ"
ਅਸੀ ਤੇਰੀ ਜ਼ਿੰਦਗੀ 'ਚੋਂ ਬਸ ਇਹੋ ਕਹਿ ਕੇ ਚੱਲੇ
"ਇੱਕ ਯਾਦ ਹੀ ਐ ਕੋਲ਼, ਹੋਰ ਕੁਝ ਵੀ ਨਹੀਂ ਪੱਲੇ"
ਅਸੀ ਤੇਰੀ ਜ਼ਿੰਦਗੀ 'ਚੋਂ ਬਸ ਇਹੋ ਕਹਿ ਕੇ ਚੱਲੇ
ਸੱਧਰਾਂ ਦੇ ਵਿਹੜੇ ਦੇ ਅੱਜ ਬੂਹੇ ਢੋਹ ਗਏ ਆਂ
ਜਿੱਥੇ ਪਾੜਾ ਪੈਂਦਾ ਏ, ਉਸ ਥਾਂ 'ਤੇ ਖਲੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ੍ਹ ਬੋਲੇ
ਤਾਈਓਂ ਵੇਖ Alfaaz ਅੱਜ ਦੁਖੜੇ ਫ਼ਰੋਲੇ
ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ੍ਹ ਬੋਲੇ
ਤਾਈਓਂ ਵੇਖ Alfaaz ਅੱਜ ਦੁਖੜੇ ਫ਼ਰੋਲੇ
ਤੇਰੇ ਬਾਝੋਂ ਬੋਤਲ ਨੂੰ ਰੱਖ ਸਿਰਹਾਣੇ ਸੌਂ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ...
Writer(s): Yo Yo Honey Singh, Alfaaz
Lyrics powered by www.musixmatch.com