Lyrics

ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ (ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ) (ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ) ਹੋ ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ ਹੋ ਤੇਰੇ ਉੱਤੋਂ ਹੋਇਆ ਦਿੱਲ ਹਾਰ ਸੱਚੀਂ ਕੁੜੀ ਦੇ ਵੀ ਨੱਖ਼ਰੇ ਹਜ਼ਾਰ ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ ਵੇ ੩੫-੪੦ ਨਾਲ ਰੱਖਦੈਂ ਗੁੰਡਿਆ ਵੇ ਅੱਖ ਲਾਲ-ਲਾਲ ਰੱਖਦੈਂ ਓ ਓ ਚੱਲਦੇ Jamaica ਤੱਕ ਕਾਰੋਬਾਰ ਨੀ ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ ਚੱਲਦੇ Jamaica ਤੱਕ ਕਾਰੋਬਾਰ ਨੀ ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ ਜਾਨੋਂ ਵੱਧ ਕੇ ਪਿਆਰੇ ਹਥਿਆਰ ਚਿੱਲ ਕਰਨੇ ਨੂੰ ੩-੪ ਯਾਰ ਪਹਿਲਿਆਂ ਨੂੰ ਪਹਿਲ ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਵੇ ਠੀਕ ਨਈਂ ਜੋ ਕਰਦੈਂ ਸਲੂਕ ਸੁਣ ਲੈ ਲਾ ਕੇ ਹਿੱਕ ਨਾਲ ਰੱਖਦੈਂ ਬੰਦੂਕ ਸੁਣ ਲੈ ਹੋ ਕੱਲਾ ਕੱਲਾ ਮੁੰਡਾ ਕਿੱਲੇ ੬੦ ਬੋਲਦੇ ਮੈਂ ਕੁੜਤਾ ਸਿਵਾਂ ਲੂੰ ਤੂੰ ਵੀ ਸੂਟ ਚੁਣ ਲੈ ਮੇਰੇ ਨਾਲੋਂ ਵੱਧ ਲੈਂਦੇ ਆ ਪਿਆਰ ੧੨ ਲੱਖ ਦੇ ਰਿਵਾਲਵਰ ੪ ਪੁੱਤਾਂ ਵਾਂਗੂੰ ਪਾਲ ਰੱਖਦੈਂ ਮੁੰਡਿਆ ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ ਵੇ ੩੫-੪੦ ਨਾਲ ਰੱਖਦੈਂ ਗੁੰਡਿਆ ਕਿਉਂ ਅੱਖ ਲਾਲ-ਲਾਲ ਰੱਖਦੈਂ ੩ ਚੀਜ਼ਾਂ ਲਈ ਆਂ ਮਸ਼ਹੂਰ ਬੱਲੀਏ ਪਹਿਲੇ ਮਾਪੇ ਦੂਜੇ ਯਾਰ ਤੀਜੀ ਹੂਰ ਬੱਲੀਏ ਓ ਗੋਨੇਆਲਾ ਗੋਨੇਆਲਾ ਹਿੱਟ ਹੋ ਗਿਆ ਦੁਨੀਆਂ 'ਚ ਗੱਭਰੂ ਮਸ਼ਹੂਰ ਬੱਲੀਏ ਸਾਡੇ ਖ਼ੂਨ ਰਹਿੰਦਾ ਸਿਰ 'ਤੇ ਸਵਾਰ ਕਦੇ ਜ਼ੇਲ ਹੁੰਦਾ ਕਦੇ ਜੱਟ ਬਾਹਰ ਮਨਾਂ 'ਚ ਨਈਂ ਮੈਲ ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਸਿੱਧਾ ਹੋਕੇ ਦੱਸ ਮੈਨੂੰ ਕਦੋਂ ਮਿਲਨਾ ਵੇ ਤੇਰੇ ਬਿਨਾਂ ਮਾਨਾਂ ਮੇਰਾ ਲੱਗੇ ਦਿੱਲ ਨਾ ਓ ਤੇਰੇ ਪਿੰਡ ਆ ਜੂੰਗੀ ਮੈਂ ਗੱਡੀ ਚੱਕ ਕੇ ਕੱਬੀ ਐ ਰਕਾਨ ਕਦੇ ਛੱਡੇ ਢਿੱਲ ਨਾ ਪੱਕਾ ਮਿਲਾਂਗੇ ਨੀ ਆਉਂਦੇ ਬੁੱਧਵਾਰ ਹਲੇ ਯਾਰ ਹੋਣੀ ਚੱਲਦੇ ਫ਼ਰਾਰ ਫ਼ੋਨ ਕਰੀਂ ਡਾਇਲ ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਜੱਟ ਦਾ Lifestyle ਜੱਟੀਏ ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ ਵੇ ੩੫-੪੦ ਨਾਲ ਰੱਖਦੈਂ ਗੁੰਡਿਆ ਵੇ ਅੱਖ ਲਾਲ-ਲਾਲ ਰੱਖਦੈਂ
Writer(s): Amrit Pal Singh Maan Lyrics powered by www.musixmatch.com
Get up to 2 months free of Apple Music
instagramSharePathic_arrow_out