Lyrics

ਭੁਲਦੀਆ ਨਹੀ ਓ ਗੱਲਾਂ ਮਿਠੀਆਂ ਕੀਤੀਆ ਜੋ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਯਾਂ ਜੋ ਜਦੋਂ ਦੀ ਵਿਚਹਦੀ ਦਿਲ ਵੀ ਕਿਦਰੇ ਖੋ ਬੈਠਾ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਭੁਲਨ ਦੀ ਤੈਨੂੰ ਕੋਸ਼ਿਸ਼ ਰੋਜ਼ ਹੀ ਕਰਦੇਆ Wahts app ਨੂ ਵੇਖ-ਵੇਖ ਕੇ ਸੜਦੇਆਂ ਭੁਲਨ ਦੀ ਤੈਨੂੰ ਕੋਸ਼ਿਸ਼ ਰੋਜ਼ ਹੀ ਕਰਦੇਆਂ Wahts app ਨੂ ਵੇਖ-ਵੇਖ ਕੇ ਸੜਦੇਆਂ ਓ ਸਾਂਝ ਨੀ ਆਯੀ ਕਿਡਾ ਐਨਾ ਪਾ ਮੈਂ ਮੋਹ ਬੈਠਾ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਪੇਗ ਜਿਹਾ ਲਾਕੇ ਨੀਂਦ ਰਾਤ ਨੂ ਆ ਜਾਂਦੀ ਤੂ ਬੈਠ ਸਿੜਹਾਨੇ ਗਾਣਾ ਗੁਣਾ ਗੇਯਾ ਜਾਂਦੀ ਪੇਗ ਜਿਹਾ ਲਾਕੇ ਨੀਂਦ ਰਾਤ ਨੂ ਆ ਜਾਂਦੀ ਤੂ ਬੈਠ ਸਿੜਹਾਨੇ ਗਾਣਾ ਗੁਣਾ ਗੇਯਾ ਜਾਂਦੀ ਕ੍ਯੋਂ ਮੈਂ ਤੇਰੇ ਪਤ ਉੱਤੇ ਸਿਰ ਰਖ ਕੇ ਸੋ ਬੈਠਾ ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਜੱਸੀ ਦੇ ਗੀਤਾਂ ਵਿਚ ਕ੍ਯੋਂ ਸ਼ਾ ਗਯੀ ਖਾਮੋਸ਼ੀ Time ਮਿਲੇ ਤਾਂ ਕੀਤੇ ਤੂ ਕੱਲੀ ਬੇਹਿਕੇ ਸੋਚੀ ਜੱਸੀ ਦੇ ਗੀਤਾਂ ਵਿਚ ਕ੍ਯੋਂ ਸ਼ਾ ਗਯੀ ਖਾਮੋਸ਼ੀ Time ਮਿਲੇ ਤਾਂ ਕੀਤੇ ਤੂ ਕੱਲੀ ਬੇਹਿਕੇ ਸੋਚੀ ਕਿਦੇਆਂ ਗੱਲਾਂ ਵਿਚ ਆ ਗਯੀ ਤੈਨੂੰ ਕੌਣ ਹੈ ਮੋਹ ਬੈਠਾ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਨੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
Writer(s): Ranjit Bawa Lyrics powered by www.musixmatch.com
Get up to 2 months free of Apple Music
instagramSharePathic_arrow_out