Lyrics

Desi Crew, Desi Crew Desi Crew, Desi Crew ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ਼ ਦੁਨਾਲੀ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ (ਜੁੱਤੀ ਖੜਕਾ ਕਰਦੀ ਸੀ) (ਜਦੋਂ ਸੀ ਧਰਦੀ ਪੈਰ ਟਿਕਾ ਕੇ) ਜੁੱਤੀ ਖੜਕਾ ਕਰਦੀ ਸੀ ਜਦੋਂ ਸੀ ਧਰਦੀ ਪੈਰ ਟਿਕਾ ਕੇ ਹੋ, ਮੁੰਡਾ ਪਾਗਲ ਹੋਗਿਆ ਨੀ ਦਰਸ਼ਨ ਨਿਰਨੇ ਕਾਲ਼ਜੇ ਪਾਕੇ ਹਾਏ, ਤੂੰ college ਜਾਂਦੀ ਸੀ ਨੀ ਤੜਕੇ time ਸੀ ੮ ਪੰਤਾਲੀ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ (ਪਾਉਂਦਾ ਮਾਤ brand'an ਨੂੰ) (ਨੀ ਤੇਰਾ suit'an ਵਾਲ਼ਾ ਦਰਜ਼ੀ) ਪਾਉਂਦਾ ਮਾਤ brand'an ਨੂੰ ਤੇਰਾ suit'an ਵਾਲ਼ਾ ਦਰਜ਼ੀ ਨਾਲ਼ੇ ਡਾਕੇ ਮਾਰਨ ਲਈ ਨੀ ਤੇਰੇ ਨੈਣ ਨੇ ਕਰਦੇ ਮਰਜ਼ੀ ਵੱਡੇ-ਵੱਡੇ ਡਾਕੂਆਂ ਤੋਂ ਫੇਰ ਨਾ ਜਾਵੇ ਸੱਟ ਸੰਭਾਲੀ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ (ਹੋ, ਤੇਰਾ ਲੈਜੂੰ ਸਾਕ, ਕੁੜੇ) (ਮੈਂ ਠੁੱਕ ਇੱਜਤਾਂ ਨਾਲ਼ ਬਣਾ ਕੇ) ਹੋ, ਤੇਰਾ ਲੈਜੂੰ ਸਾਕ, ਕੁੜੇ ਮੈਂ ਠੁੱਕ ਇੱਜਤਾਂ ਨਾਲ਼ ਬਣਾਕੇ ਤੈਨੂੰ ਰੱਖਣਾ ਹਾਣਦੀਏ ਨੀ ਦੇਖੀਂ ਪੱਕਾ license ਬਣਾਕੇ ਹੋ, ਤੇਰੇ Bains-Bains ਨੇ ਨੀ ਬੇਬੇ ਨੂੰ ਪੂਰੀ ਗੱਲ ਸਮਝਾ ਲਈ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
Writer(s): Bunty Bains, Desi Crew Lyrics powered by www.musixmatch.com
Get up to 2 months free of Apple Music
instagramSharePathic_arrow_out