Featured In

Credits

PERFORMING ARTISTS
Ramji Gulati
Ramji Gulati
Performer
Goldie Sohel
Goldie Sohel
Performer
Kumaar
Kumaar
Performer
Awez Darbar
Awez Darbar
Actor
Nagma Mirajkar
Nagma Mirajkar
Actor
Zaid Darbar
Zaid Darbar
Actor
COMPOSITION & LYRICS
Ramji Gulati
Ramji Gulati
Composer
Kumaar
Kumaar
Lyrics

Lyrics

ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ समझा ना तेरा इरादा, कर बैठा इश्क़ मैं ज़्यादा तेरे बिन feel किया तो रह गया अब मैं आधा क्यूँ दी है ये सजा? मुझको ये बता मुझको ये बता क्या हैं मेरी ग़लतियाँ? Baby बेवफ़ा, baby बेवफ़ा तूने १०० दफ़ा तोड़ा दिल मेरा Baby बेवफ़ा, baby बेवफ़ा तूने १०० दफ़ा तोड़ा दिल मेरा ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ ਮੈਂ ਤੇਰੇ ਨਾਲ ਕੀਤਾ ਪਿਆਰ, ਤੂੰ ਕੀਤਾ ਕਾਰੋਬਾਰ ਮੈਂ ਤੈਨੂੰ ਦਿੱਤੀਆਂ ਖੁਸ਼ੀਆਂ, ਤੂੰ ਦੇ ਗਈ ਗ਼ਮ ੧੦੦੦ ਮੈਂ ਤੇਰੇ ਨਾਲ ਕੀਤਾ ਪਿਆਰ, ਤੂੰ ਕੀਤਾ ਕਾਰੋਬਾਰ ਮੈਂ ਤੈਨੂੰ ਦਿੱਤੀਆਂ ਖੁਸ਼ੀਆਂ, ਤੂੰ ਦੇ ਗਈ ਗ਼ਮ ੧੦੦੦ ਰੱਬ ਦਾ ਵਾਸਤਾ, ਕਿਉਂ ਬਦਲਾ ਰਾਸਤਾ? ਦੱਸ ਦੇ ਤੂੰ ਜ਼ਰਾ ਕਿਉਂ ਹੈ ਬੇਜ਼ੁਬਾਂ Baby बेवफ़ा, baby बेवफ़ा तूने १०० दफ़ा तोड़ा दिल मेरा Baby बेवफ़ा, baby बेवफ़ा तूने १०० दफ़ा तोड़ा दिल मेरा ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ ਮੋਹੱਬਤ ਕਰਕੇ ਮੈਂ ਪਛਤਾਇਆ, ਸੋਹਣੀਏ
Writer(s): Ramji Gulati, Kumaar Lyrics powered by www.musixmatch.com
instagramSharePathic_arrow_out